ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ ॥ ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥ (ਪੰਨਾ ੧੧੧੨, ਸਤਰ ੧੩) ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥ ਅਸੀ ਆਸਟ੍ਰੇਲੀਆ ਦੀ ਸੰਗਤ ਧੰਨਵਾਦੀ ਹਾਂ "ਸਚੁਖੋਜ ਅਕੈਡਮੀ" ਦੇ ਜਿਨ੍ਹਾਂ ਨੇ ਸਾਨੂੰ ਗੁਰਬਾਣੀ ਦੇ ਉਹ ਅਰਥ ਦਿੱਤੇ ਨੇ ਜੋ ਸਾਨੂੰ ਟੀਕਿਆਂ ਵਿੱਚੋਂ ਨਹੀਂ ਮਿਲਦੇ । SKA ਤੋਂ ਜੋ ਕੁਝ ਅਸੀਂ ਸਮਝਿਆ ਹੈ ਉਹ ਅਸੀਂ ਇਸ ਬਲਾਗ ਵਿੱਚ ਪਾਵਾਂਗੇ । ਅਗਰ ਆਪ ਜੀ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਈ ਮੇਲ ਕਰੋ ਜੀ । ਈ ਮੇਲ:- khalsagurjeet@yahoo.com